ਦੇਖੋ ਇਹ ਜਵਾਨ-ਜਹਾਨ ਮੁੰਡਾ ਬੁਜ਼ੁਰਗ ਦੇ ਕਿਵੇਂ ਵਰਾ ਰਿਹਾ ਡੰਡੇ! ਪਿਓ ਦੀ ਉਮਰ ਵਾਲੇ ਨਾਲ ਹੋਇਆ ਗਾਲੋਂ-ਗਾਲੀ |

2023-12-14 1

ਵਿਦੇਸ਼ਾਂ 'ਚ ਹੁਣ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣਦੇ ਦਿਖਾਈ ਦੇ ਰਹੇ ਹਨ | ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨਾਲ ਇਹ ਮਹਿਸੂਸ ਹੋ ਰਿਹਾ ਹੈ ਕਿ ਹੁਣ ਵਿਦੇਸ਼ਾਂ 'ਚ ਪੈਸੇ ਕਰਕੇ ਲੋਕਾਂ 'ਚ ਇਨਸਾਨੀਯਤ ਖ਼ਤਮ ਹੁੰਦੀ ਜਾ ਰਹੀ ਹੈ | ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਈਆਂ ਹਨ | ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਦਾ ਐਕਸੀਡੈਂਟ ਹੋ ਜਾਂਦਾ ਹੈ |
.
See how this young boy is beating the old man! The abuse happened with the father's age.
.
.
.
#americanews #punjabiboy #viralvideo

Videos similaires